ਬੋਸਟਨ, 9 ਜੂਨ, 2026: ਬੋਸਟਨ ਵਿੱਚ ਅਮਰੀਕਾ ਦੀ ਇਕ ਅਦਾਲਤ ਦੇ ਜ਼ਿਲ੍ਹਾ ਜੱਜ ਲੀਓ ਸੋਰੋਕਿਨ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉੱਚ ਹੁਨਰਮੰਦ ਵਿਦੇਸ਼ੀ ਕਾਮਿਆਂ ਲਈ ਨਵੇਂ H-1B ਵੀਜ਼ਾ ‘ਤੇ ਲਗਾਈ ਗਈ $100,000 ਦੀ ਫੀਸ ਨੂੰ ਰੱਦ ਕਰ ਦਿੱਤਾ ਹੈ। ਜੱਜ ਨੇ ਕਿਹਾ ਕਿ ਇਹ ਇੱਕ ਗੈਰ-ਕਾਨੂੰਨੀ ਟੈਕਸ ਸੀ ਜਿਸਨੂੰ ਕਾਂਗਰਸ ਨੇ ਕਦੇ…
ਕੋਲਕਾਤਾ, 8 ਜੂਨ, 2026: ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਤ੍ਰਿਣਾਮੂਲ ਕਾਂਗਰਸ ਪਾਰਟੀ ਦੋਫਾੜ ਹੋਣ ਕਿਨਾਰੇ ਖੜ੍ਹੀ ਹੈ। ਲੋਕ ਸਭਾ ਵਿਚ ਟੀਐਮਸੀ ਦੇ 28 ਸੰਸਦ ਮੈਂਬਰ ਹਨ, ਜਿਨ੍ਹਾਂ ਵਿਚੋਂ ਕਰੀਬ 20 ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇੱਕ ਪੱਤਰ ਸੌਂਪਿਆ, ਜਿਸ ਵਿੱਚ ਭਾਜਪਾ ਦੀ ਅਗਵਾਈ…
© 2025 Punjabidunia. All rights reserved. | Powered by WordPress | Theme by TheBootstrapThemes